ਵਿਛੋੜਾ (Separation)

ਵਿਛੋੜਾ ਤਾਂ ਆਪਣਾ ਹੋ ਗਿਆ ਮਿਲਾਵੇ ਤਾਂ ਰੱਬ ਆਸ ਤੇਰੇ ਤੋਂ ਵੀ ਹੈ ਮਹਿਬੂਬਾ।
ਤੁਹਾਨੂੰ ਲਾਡ ਲਾਡ ਵਿੱਚ ਅਸੀਂ ਲਾਡੋ ਕਹਿੰਦੇ ਹੁੰਦੇ ਸੀ।

ਰੌਲਾ ਰੱਪਾ ਪਾ ਕੇ ਉਹ,
ਗੱਲਾਂ ਚਾਰ ਸੁਣਾ ਕੇ,
ਲੈ ਗਈ ਮੇਰਾ ਦਿਲ ਬਈ,
ਲੈ ਗਈ ਮੇਰਾ ਦਿਲ।

ਜਦੋਂ ਲਗਦਾ ਉਹ ਆ ਗਈ,
ਉਹ ਆਈ ਨਹੀਂ ਸੀ ਹੁੰਦੀ,
ਮੇਰੇ ਤੇ ਉਹਦੇ ਵਿੱਚ ਕਦੀ,
ਲੜਾਈ ਨਹੀਂ ਸੀ ਹੁੰਦੀ।

ਸੁਣ ਕੇ ਮੇਰੀ ਇੱਛਾ ਉਹ,
ਦੌੜੀ ਦੌੜੀ ਆ ਗਈ,
ਇੰਝ ਲਗਦਾ ਕੋਈ ਉੱਡੱਦੀ ਪਤੰਗ,
ਮੇਰੇ ਹੱਥਾਂ ਨੂੰ ਪੈਰ ਲਾ ਗਈ।

ਯਾਰੀ ਸੀ ਅਣਮੁੱਲੀ ਪਰ,
ਯਾਰ ਨਾਲੋਂ ਪਿਆਰੀ ਸੀ,
ਰੂਪ ਖਿੜਦਾ ਸੀ ਉਹਦਾ,
ਪੂਰੇ ਜਗ ਨਾਲੋਂ ਨਯਾਰੀ ਸੀ।

ਗੱਲਾਂ ਕਰਦੀ ਮਿੱਠੀਆਂ ਮਿੱਠੀਆਂ,
ਨਾਲੇ ਵਾਲਾਂ ਨੂੰ ਸਵਾਰਦੀ,
ਗੱਲ ਨਹੀਂ ਸੀ ਰੂਪ ਦੇ ਉਹਦੇ,
ਗੱਲ ਸੀ ਉਹਦੇ ਪਿਆਰ ਦੀ।

ਇੱਕ ਹੋ ਕੇ ਪਿਆਰ ਦੇ ਦੁਸ਼ਮਣ,
ਮੇਰੇ ਹੰਜੂਆਂ ਉੱਤੇ ਹੱਸਣਗੇ,
ਇਹਨਾ ਨੂੰ ਕੀ ਪਤਾ ਸੋਹਣੀਏ,
ਮੇਰੇ ਹੰਜੂਆਂ ਵਿੱਚ ਤੇਰੇ ਮਹਿਲ ਵੱਸਣਗੇ।

Note:- You can translate this poem into english and other languages by google translator given inside this blog.

English version:- (Separation)

After making a noise, she took my heart
by telling me four things , took my heart.

When it seems she came,
she didn’t come, there was
never a fight between me and her .

Hearing my desire, she
came running,
like a flying kite,
she stepped on my hands.

Yari1 was priceless, but
she was dearer than a friend,
her form blossomed, she
was more beautiful than the whole world.

Talking sweetly,
stroking her hair,
it was not about her appearance,
it was about her love .

Enemies of love, united,
will laugh at my tears,
what do they know, beautiful,
your palace will dwell in my tears.

ਵਿਛੋੜਾ ਤਾਂ ਆਪਣਾ ਹੋ ਗਿਆ ਮਿਲਾਵੇ ਤਾਂ ਰੱਬ ਆਸ ਤੇਰੇ ਤੋਂ ਵੀ ਹੈ ਮਹਿਬੂਬਾ।

http://

Subscribe to Blog via Email

Enter your email address to subscribe to this blog and receive notifications of new posts by email.

  1. Friendship. ↩︎

“© 2024 Jaskaran Singh. All rights reserved.”


Discover more from Coffee Notes

Subscribe to get the latest posts sent to your email.

Comments

    1. Post
      Author
      1. Post
        Author
    1. Post
      Author

Leave a Reply