ਰੌਲਾ ਰੱਪਾ ਪਾ ਕੇ ਉਹ,ਗੱਲਾਂ ਚਾਰ ਸੁਣਾ ਕੇ,ਲੈ ਗਈ ਮੇਰਾ ਦਿਲ ਬਈ,ਲੈ ਗਈ ਮੇਰਾ ਦਿਲ। ਜਦੋਂ ਲਗਦਾ ਉਹ ਆ ਗਈ,ਉਹ ਆਈ ਨਹੀਂ ਸੀ ਹੁੰਦੀ,ਮੇਰੇ ਤੇ ਉਹਦੇ ਵਿੱਚ ਕਦੀ,ਲੜਾਈ ਨਹੀਂ ਸੀ ਹੁੰਦੀ। ਸੁਣ ਕੇ ਮੇਰੀ ਇੱਛਾ ਉਹ,ਦੌੜੀ ਦੌੜੀ ਆ ਗਈ,ਇੰਝ ਲਗਦਾ ਕੋਈ ਉੱਡੱਦੀ ਪਤੰਗ,ਮੇਰੇ ਹੱਥਾਂ ਨੂੰ ਪੈਰ ਲਾ ਗਈ। ਯਾਰੀ ਸੀ ਅਣਮੁੱਲੀ ਪਰ,ਯਾਰ ਨਾਲੋਂ ਪਿਆਰੀ ਸੀ,ਰੂਪ …


